International Dhadi Jatha group portrait

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ — SGPC

ਇੰਟਰਨੈਸ਼ਨਲ ਢਾਡੀ ਜੱਥਾ
ਗਿਆਨੀ ਜਸਬੀਰ ਸਿੰਘ ਮੋਹਲੇਕੇ

ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਹਜ਼ੂਰੀ ਢਾਡੀ ਜੱਥਾ

15+ਸਾਲਾਂ ਦੀ ਸੇਵਾ
7ਦੇਸ਼ਾਂ ਵਿੱਚ ਹਾਜ਼ਰੀ
21+ਅੰਤਰਰਾਸ਼ਟਰੀ ਦੌਰੇ
Worldwideਗੁਰਮਤਿ ਸਮਾਗਮ
Dhadi Jatha with traditional instruments

ਸਾਡੇ ਬਾਰੇ

ਢਾਡੀ ਕਲਾ ਰਾਹੀਂ ਸਿੱਖ ਇਤਿਹਾਸ ਦੀ ਸੇਵਾ

ਇੰਟਰਨੈਸ਼ਨਲ ਢਾਡੀ ਜੱਥਾ ਗਿਆਨੀ ਜਸਬੀਰ ਸਿੰਘ ਮੋਹਲੇਕੇ ਪਿਛਲੇ ਲਗਭਗ 15 ਸਾਲਾਂ ਤੋਂ ਗੁਰਮਤਿ ਪ੍ਰਚਾਰ, ਸਿੱਖ ਇਤਿਹਾਸ ਅਤੇ ਢਾਡੀ ਵਾਰਾਂ ਰਾਹੀਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਸੇਵਾ ਕਰ ਰਿਹਾ ਹੈ।

ਜੱਥਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਹਜ਼ੂਰੀ ਢਾਡੀ ਜੱਥੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਜੁੜ ਕੇ ਸੇਵਾ ਨਿਭਾਉਂਦਾ ਹੈ।

ਮੁੱਖ ਉਦੇਸ਼ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਮਹਾਨ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਅਤੇ ਸਿੱਖ ਵਿਰਾਸਤ ਨੂੰ ਨਵੀਂ ਪੀੜ੍ਹੀ ਅਤੇ ਸੰਸਾਰ ਭਰ ਦੀਆਂ ਸੰਗਤਾਂ ਤੱਕ ਪਹੁੰਚਾਉਣਾ ਹੈ।

International Tours

ਦੇਸ਼-ਵਿਦੇਸ਼ ਵਿੱਚ ਗੁਰਮਤਿ ਸੇਵਾ

Italy10 ਵਾਰ
United Kingdom3 ਵਾਰ
Norway4 ਵਾਰ
Dubai, UAE1 ਵਾਰ
Turkey1 ਵਾਰ
Germany1 ਵਾਰ
Spain1 ਵਾਰ

ਜੱਥੇ ਦੇ ਮੈਂਬਰ

ਸਾਡੀ ਟੀਮ

ਗਿਆਨੀ ਜਸਬੀਰ ਸਿੰਘ ਮੋਹਲੇਕੇ

ਜਥੇਦਾਰ / ਢਾਡੀ

ਭਾਈ ਮਨਪ੍ਰੀਤ ਸਿੰਘ

ਢਾਡੀ — ਪਿੰਡ ਮੰਜਿਆਂਵਾਲੀ

ਭਾਈ ਗੁਰਪ੍ਰੀਤ ਸਿੰਘ ਨੂਰ

ਢਾਡੀ — ਮਾਛੀਵਾੜਾ

ਮਾਸਟਰ ਭਾਈ ਅਵਤਾਰ ਸਿੰਘ ਪਾਰਸ

ਸਾਰੰਗੀ — ਹੁਸ਼ਿਆਰਪੁਰ

Featured Videos

ਚੁਣੀਆਂ ਹੋਈਆਂ ਢਾਡੀ ਵਾਰਾਂ

Booking & Contact

ਦੇਸ਼-ਵਿਦੇਸ਼ ਦੇ ਗੁਰਮਤਿ ਸਮਾਗਮਾਂ ਲਈ ਸੰਪਰਕ ਕਰੋ

ਢਾਡੀ ਦਰਬਾਰਾਂ, ਗੁਰਮਤਿ ਸਮਾਗਮਾਂ ਅਤੇ ਧਾਰਮਿਕ ਪ੍ਰੋਗਰਾਮਾਂ ਦੀ ਬੁਕਿੰਗ ਲਈ ਸਿੱਧਾ ਫੋਨ ਜਾਂ WhatsApp ਕਰੋ।